Hindi Version:
देणा दे सकदा नहीं रब्बा, तेरी दित्ती होइयाँ दात्तां दा,
मेरी सोच तों वड्डी दात तेरी, बड़ा छोटा मैं औकातां दा,
मेरी कलम चों लफ्ज़ वी मुक्क चल्ले, लग्गा जिक्र करण सौगातां दा,
अज्ज कोशिश है एह छोटी जई, दिल भरया मेरा जज़्बातां दा।
मेरा बापू पहली दात तेरी, जिहने तेरे वांग ही प्यार दित्ता,
हड्ड साड़, लहू निचोड़ अपणा, मेरे सुपनयां नूं आकार दित्ता,
दुज्जी दात है मेरी माँ अमड़ी, जिहने धर्म कर्म संस्कार दित्ता,
मैंनू हसदा वसदा वेखन लई, अपणी सब खुशियां नूं वार दित्ता।
तिज्जी दात च मिलया वीर वड्डा, जो नाल मेरे जिवें सज्जी बांह,
इक पैण (बहन) है चौथी दात तेरी, मेरे लई जिवें ओह दुज्जी माँ,
मेरे यार प्यारे दात पंजवी, तप्दी धरती लई ज्यों संगणी छां,
मुँह रोज़ी ला, कम्म कार दित्ता, एह छेवीं दात जिथे किरत करां।
किवें सत्त्वीं दात दा मुल्ल देवां, दुःख-सुख दा हाणी मिलाया तूँ,
अट्ठवीं ते नौवीं दात दे विच, ती (बेटी) ते पुत्तर झोली पाया तूँ ,
दसवीं दात है तेरा नाम सच्चा, एह सच मैनु समझाया तूँ ,
एन्ना कुज बक्श निमाणे नूं, 10 दात्तां दा मालक बणाया तूँ।
- संदीप सिंह -
Punjabi Version
ਦੇਣਾ ਦੇ ਸਕਦਾ ਨਹੀਂ ਰੱਬਾ, ਤੇਰੀ ਦਿੱਤੀਆਂ ਹੋਈਆਂ ਦਾਤਾਂ ਦਾ,
ਮੇਰੀ ਸੋਚ ਤੋਂ ਵੱਡੀ ਦਾਤ ਤੇਰੀ, ਬੜਾ ਛੋਟਾ ਮੈਂ ਔਂਕਾਤਾਂ ਦਾ,
ਮੇਰੀ ਕਲਮ ਚੋਂ ਲਫ਼ਜ਼ ਵੀ ਮੁੱਕ ਚੱਲੇ, ਲੱਗਾ ਜ਼ਿਕਰ ਕਰਨ ਸੌਗਾਤਾਂ ਦਾ,
ਅੱਜ ਕੋਸ਼ਿਸ਼ ਹੈ ਇਹ ਛੋਟੀ ਜੇਹੀ, ਦਿਲ ਭਰਿਆ ਹੈ ਜਜ਼ਬਾਤਾਂ ਦਾ।
ਮੇਰਾ ਬਾਪੂ ਪਹਿਲੀ ਦਾਤ ਤੇਰੀ ਜਿਹਨੇ ਤੇਰੇ ਵਾੰਗ ਹੀ ਪਿਆਰ ਦਿੱਤਾ,
ਹੱਡ ਸਾੜ, ਲਹੂ ਨਿਚੋੜ ਆਪਣਾ, ਮੇਰੇ ਸੁਪਨਿਆਂ ਨੂੰ ਆਕਾਰ ਦਿੱਤਾ,
ਦੁੱਜੀ ਦਾਤ ਹੈ ਮੇਰੀ ਮਾਂ ਅਮੜੀ, ਜਿਹਨੇ ਧਰਮ ਕਰਮ ਸੰਸਕਾਰ ਦਿੱਤਾ,
ਮੈਨੂੰ ਹੱਸਦਾ ਵਸਦਾ ਵੇਖਣ ਲਈ, ਆਪਣੀ ਸਬ ਖੁਸ਼ੀਆਂ ਨੂੰ ਵਾਰ ਦਿੱਤਾ।
ਤਿੱਜੀ ਦਾਤ ਚ ਮਿਲਿਆ ਵੀਰ ਵੱਡਾ, ਜੋ ਨਾਲ ਮੇਰੇ ਜਿਵੇਂ ਸੱਜੀ ਬਾਂਹ,
ਇਕ ਭੈਣ ਜੋ ਚੌਥੀ ਦਾਤ ਤੇਰੀ, ਮੇਰੇ ਲਈ ਜਿਵੇਂ ਉਹ ਦੁੱਜੀ ਮਾਂ,
ਮੇਰੇ ਯਾਰ ਪਿਆਰੇ ਦਾਤ ਪੰਜਵੀ, ਤਪਦੀ ਧਰਤੀ ਲਈ ਜਿਵੇਂ ਸੰਘਣੀ ਛਾਂ,
ਮੂੰਹ ਰੋਜ਼ੀ ਲਾ ਕੰਮ ਕਾਰ ਦਿੱਤਾ, ਇਹ ਛੇਵੀਂ ਦਾਤ ਜਿਥੇ ਕਿਰਤ ਕਰਾਂ।
ਕਿਵੇਂ ਸੱਤਵੀ ਦਾਤ ਦਾ ਮੁੱਲ ਦੇਵਾਂ, ਦੁੱਖ ਸੁਖ ਦਾ ਹਾਣੀ ਮਿਲਾਯਾ ਤੂੰ,
ਅੱਠਵੀਂ ਤੇ ਨੌਂਵੀ ਦਾਤ ਦੇ ਵਿਚ, ਧੀ ਤੇ ਪੁੱਤਰ ਝੋਲੀ ਪਾਇਆ ਤੂੰ,
ਦਸਵੀਂ ਦਾਤ ਹੈ ਤੇਰਾ ਨਾਮ ਸੱਚਾ, ਇਹ ਸਚ ਮੈਨੂੰ ਸਮਝਾਇਆ ਤੂੰ,
ਇੰਨਾ ਕੁਜ ਬਖ਼ਸ਼ ਨਿਮਾਣੇ ਨੂੰ, ਦੱਸ ਦਾਤਾਂ ਦਾ ਮਾਲਕ ਬਣਾਇਆ ਤੂੰ।
- ਸੰਦੀਪ ਸਿੰਘ -

Sir achhi ha
ReplyDeleteThank u
DeleteWhat a beautiful and emotional shayari👌👍
ReplyDeleteThanks 🙏
DeleteNice sir..🤗
ReplyDeleteThank u🙏
DeleteVery heart touching and truly based lines...nice veer g 😊😊😊
ReplyDeleteThnx sis
DeleteKya baat Sandeep Singh (Shayar) ,👏👏Chak Te Fatte. Very Touching ☺️
ReplyDeleteThank you ji
DeleteVeryy good
ReplyDeleteThanx🙏
DeleteWowww
ReplyDeleteThank u mam
DeleteWaaah ......salute
ReplyDeleteThank u brother
DeleteChadh di kla 22 g di
ReplyDeleteThnk u
DeleteGazzab!
ReplyDeleteDhanyawad
DeleteNice sir
ReplyDeletethanks dear
DeleteKaim
ReplyDeletewell done
ReplyDelete